Friday, 3 February 2012

ਹਰਮੇਲ ਪਰੀਤ


ਮਜ਼ਬੂਰੀ ਨਹੀਂ ਸੱਜਣਾ
ਤੇਰੀ ਹਸਰਤ ਬਣਨਾ ਹੈ।
ਜਿੰਦਗੀ ਦੇ ਨਾਲ ਵੀ ਨਾ ਮੁੱਕੇ,
ਉਹ ਮੁਹੱਬਤ ਬਣਨਾ ਹੈ।

****੦**** 

ਝੱਲੇ ਕਰਕੇ ਟੁਰ ਗਏ ਓ।
'ਕੱਲੇ ਕਰਕੇ ਟੁਰ ਗਏ ਓ।
ਸਭ ਦੇ ਨਾਲੋਂ ਉੱਪਰ ਸਾਂ,
ਥੱਲੇ ਕਰਕੇ ਟੁਰ ਗਏ ਓ।


ਹਰਮੇਲ ਪਰੀਤ 9417333316

No comments: