Friday, 3 February 2012

ਗਗਨ ਬਰਾੜ


ਲਾਇਆ ਦਿਲ ਤੇ ਲਾਓਨਾ ਦਿਲ ਨਾ ਸਿਖਿਆ
ਦੱਸ ਤੇਰਾ ਕਿਸ ਕੰਮ ਆਓਣਾ ਏਹ ਦਿਲ ਚੰਦਰਾ
ਸੋਹਣਾ ਮੁਖ ਦੇਖ ਕੇ ਤੇਰਾ ਮੁਖ ਰੰਗੀਨ ਹੋਇਆ
ਏਹ ਮੁਖ ਇਸ਼ਕ ਝਨਾ ਦੀ ਕੁਖ ਚ ਤੈਨੂੰ ਲਾਊ ਜੰਦਰਾ
ਤੂੰ ਰੋਵੇਂਗਾ,ਪਛਤਾਵੇਂਗਾ ਤੇ ਕੱਖ ਪੱਲੇ ਨੀ ਪੈਣਾ
ਨੱਕ ਘਸਾਵੇਂਗਾ,ਤਰਲੇ ਪਾਵੇਂਗਾ ਵਿਚ ਮਸਜਿਦ ਮੰਦਰਾਂ
ਗਗਨ ਬਰਾੜ


No comments: