Pages
ਮੁੱਖ ਪੰਨਾ
ਨਾਵਲ
ਵਿਸ਼ਾ-ਵਿਸ਼ੇਸ਼
ਸਾਂਝੀ ਕਲਮ ਵਿਸ਼ੇਸ਼
ਫੋਟੋ ਕੈਪਸ਼ਨ
ਤੁਹਾਡੇ ਵਿਚਾਰ
Friday, 3 February 2012
ਹਰਮਨ ਸਿੰਘ
ਧੋਖੇ
ਖੁਦ ਨੂੰ
ਧੋਖੇ ਦੇਣ ਦਾ
ਨਾਂ ਹੀ ਤਾਂ ਹੁੰਦੈ
ਜ਼ਿੰਦਗੀ
ਅੰਤ....
ਸਭ ਦੀ ਹੋਣੀ
ਇੱਕੋ ਹੁੰਦੀ ਏ
ਸੱਚੀਂ...
ਕਿੰਨੇ ਖੂਬਸੂਰਤ
ਹੁੰਦੇ ਹਨ
ਧੋਖੇ ........
ਹਰਮਨ ਸਿੰਘ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment